Warriors of Faith

The Hurting Truth

ਡੁੱਬ ਗਈਆਂ ਬੇੜੀਆਂ ਤੂਫਾਨ ਚੇਤੇ ਰਹਿ ਗਏ ,ਬੁੱਲਾਂ ਉੱਤੇ ਟਾਵੇਂ-ਟਾਵੇਂ ਨਾਮ ਚੇਤੇ ਰਹਿ ਗਏ ।
ਮਾਵਾਂ ਨੇ ਸੰਦੂਕਾਂ ਵਿੱਚ ਹਾਲੇ ਵੀ ਜੋ ਸਾਂਭੀਆ ਨੇ ,ਪੱਗਾਂ ਉੱਤੇ ਖੂਨ ਦੇ ਨਿਸ਼ਾਨ ਚੇਤੇ ਰਹਿ ਗਏ ।
ਨੱਚਕੇ ਗਈ ਸੀ ਅੱਗ ਘਰੋ-ਘਰੀ ਕੋਠਿਆਂ ਤੇ ,ਵਿਹੜਿਆਂ ਚ ਬਲੇ ਸ਼ਮਸ਼ਾਨ ਚੇਤੇ ਰਹਿ ਗਏ ।
ਪੋਸਟ ਮਾਰਟਮ ਰਿਪੋਟ ਵਿੱਚ ਜਿੰਦਾ ਸੀ ਜੋ ,ਮਾਰਕੇ ਵੀ ਮਾਰੇ ਓਹ ਜਵਾਨ ਚੇਤੇ ਰਹਿ ਗਏ ।
ਲੱਛੇਦਾਰ ਗੱਲਾਂ ਨਾਲ  ਪੁੱਤ ਸੀ ਮਰਾਏ ਜਿੰਨਾ,''ਬੱਲ'' ਬਾਕੀ ਦੋਗਲੇ ਬਿਆਨ ਚੇਤੇ ਰਹਿ ਗਏ ।।

                                                                ਹਰਜਿੰਦਰ ਸਿੰਘ ਬੱਲ

Posted by Kamaljeet Singh Shaheedsar on Sunday, December 12. 2010 in History

Add Comment

Submitted comments will be subject to moderation before being displayed.

Enclosing asterisks marks text as bold (*word*), underscore are made via _word_.
Standard emoticons like :-) and ;-) are converted to images.

To prevent automated Bots from commentspamming, please enter the string you see in the image below in the appropriate input box. Your comment will only be submitted if the strings match. Please ensure that your browser supports and accepts cookies, or your comment cannot be verified correctly.


Search for an entry in Jatha Shaheedan:

Did not find what you were looking for? Post a comment for an entry or contact us via email!